ਹਾਂਜੀ ਪੰਜਾਬੀਓ, ਵੇਖ ਰਹੇ ਹੋ?
Narrative ਸਿਰਜਿਆ = ‘ਸਾਫ਼ ਸਿਆਸਤ’
Headlines ਬਣ ਕੇ ਆਈਆਂ = ‘Money Network’
Public ਪੁੱਛ ਰਹੀ ਹੈ = ‘ਸੱਚ ਕਿੱਥੇ ਹੈ ਭਾਈ?’
ਦੋਸਤੋ ਗੱਲ ਤਾਂ ਬਸ ਇਹ ਹੈ ਕਿ ਜਦੋਂ agency ਹੋਵੇ Center ਦੀ ਤਾਂ ‘ਅੱਤਿਆਚਾਰ’
ਜਦੋਂ ਹੋਵੇ ਆਪਣੀ (ਬੌਕਰ AAP ਦੀ) ਤਾਂ ‘ਸਾਫ਼ ਸੁਥਰੀ ਕਾਰਵਾਈ’ 😏
ਬੌਕਰ ਵਾਲਿਓ, ਇਹ Coincidence ਹੈ ਜਾਂ ਤੁਹਾਡਾ System ਹੀ ਅਜਿਹਾ ਹੈ?
So people of Punjab, are you watching this?
Narrative created = ‘clean politics’
Headlines now = ‘money network’
Public asking = ‘where is the truth?’
The point is simple —
When the agency is from the Center, it’s called ‘oppression’
When it’s your own, it becomes ‘clean action’ 😏
So Bokars… is it any coincidence?
Or is the system itself like this?”
#SukhpalSinghKhaira #X #PunjabPolitics #ED #MoneyNetwork #AAP #Transparency #PublicQuestions #IndianPolitics #Punjab #Accountability #Congress
1
21
58
1,896

















